Race, Identity, and Education in Brazil Open access Peer reviewed

ਬਰਜਆਜ ਅਤ ਪਰਲਤਰ ਸਮਜ ਦ ਸਘਰਸ ਦ ਦਸਤ: ‘ਨ ਮਣ ਲਕੜ’

Rani Devi

ARMAAN | Sep 4, 2026

Abstract

Abstract

ਨਾਵਲ ਆਧੁਨਿਕ ਯੁੱਗ ਦੀ ਇੱਕ ਪ੍ਰਭਾਵਸ਼ਾਲੀ ਸਾਹਿਤਕ ਵਿਧਾ ਹੈ, ਜੋ ਮਨੁੱਖੀ ਜੀਵਨ ਦੀਆਂ ਜਟਿਲਤਾਵਾਂ, ਸਮਾਜਿਕ ਯਥਾਰਥ ਅਤੇ ਵਰਗੀ ਸੰਘਰਸ਼ ਨੂੰ ਕਲਾਤਮਕ ਢੰਗ ਨਾਲ ਪੇਸ਼ ਕਰਦੀ ਹੈ। ਇਹ ਖੋਜ-ਪੱਤਰ ਰਾਜਿੰਦਰ ਨਿਹਰਾ ਦੇ ਨਾਵਲ ‘ਨੌਂ ਮਣ ਲੁੱਕੜਾਂ’ ਦਾ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਵਿਚਾਰਧਾਰਕ ਪੱਖ ਤੋਂ ਵਿਸ਼ਲੇਸ਼ਣ ਕਰਦਾ ਹੋਇਆ, ਬੁਰਜੁਆਜ਼ੀ ਅਤੇ ਪ੍ਰੋਲੋਤਾਰੀ ਵਰਗ ਵਿਚਕਾਰਲੇ ਪਾੜੇ ਨੂੰ ਉਜਾਗਰ ਕਰਦਾ ਹੈ। ਨਾਵਲ ਵਿਚ ਖਾਸ ਤੌਰ ’ਤੇ ਕਾਮੇ ਵਰਗ ਦੇ ਜੀਵਨ-ਸੰਘਰਸ਼, ਪੂੰਜੀਵਾਦੀ ਸ਼ੋਸ਼ਣ, ਇਸਤਰੀ ਉੱਤੇ ਹੋਣ ਵਾਲੇ ਜਿਨਸੀ ਅਤੇ ਸਮਾਜਿਕ ਅੱਤਿਆਚਾਰ, ਰਾਜਨੀਤਿਕ ਭ੍ਰਿਸ਼ਟਾਚਾਰ ਅਤੇ ਆਰਥਿਕ ਅਸਮਾਨਤਾ ਨੂੰ ਕੇਂਦਰ ਵਿਚ ਰੱਖਿਆ ਗਿਆ ਹੈ। ਕੰਮੋ, ਆਤਮ, ਬਚਨ ਸਿੰਘ, ਕਲਿਆਣੀ ਅਤੇ ਮੋਰਗਨ ਵਰਗੇ ਪਾਤਰ ਸਮਾਜਿਕ ਬਦਲਾਅ ਅਤੇ ਸੋਸ਼ਿਤ ਵਰਗ ਦੀ ਮੁਕਤੀ ਦੇ ਪ੍ਰਤੀਕ ਵਜੋਂ ਉਭਰਦੇ ਹਨ। ਕੰਮੋ ਦਾ ਜੀਵਨ ਇਸਤਰੀ ਸ਼ੋਸ਼ਣ ਦੀ ਤ੍ਰਾਸਦੀ ਨੂੰ ਰੂਪਮਾਨ ਕਰਦਾ ਹੈ, ਜਦਕਿ ਆਤਮ ਅਤੇ ਬਚਨ ਸਿੰਘ ਮਜ਼ਦੂਰ ਵਰਗ ਦੀ ਚੇਤਨਾ ਅਤੇ ਇਨਕਲਾਬੀ ਸੰਘਰਸ਼ ਦੇ ਪ੍ਰਤੀਨਿਧੀ ਹਨ। ਨਾਵਲ ਭਾਰਤ ਦੀ ਆਜ਼ਾਦੀ, ਦੇਸ਼-ਵੰਡ, ਰਾਜਨੀਤਿਕ ਸੱਤਾ ਦੀਆਂ ਵਿਰੋਧਾਭਾਸੀ ਨੀਤੀਆਂ, ਅਫ਼ਸਰਸ਼ਾਹੀ ਦੀ ਭ੍ਰਿਸ਼ਟਤਾ ਅਤੇ ਮਜ਼ਦੂਰਾਂ ਦੀ ਤ੍ਰਾਸਦੀਕ ਸਥਿਤੀ ਦਾ ਯਥਾਰਥਵਾਦੀ ਚਿੱਤਰਣ ਕਰਦਾ ਹੈ। ਇਸ ਦੇ ਨਾਲ ਹੀ ਨਾਵਲ ਦਾ ਕੈਨਵਸ ਰਾਸ਼ਟਰੀ ਸੀਮਾਵਾਂ ਤੋਂ ਪਾਰ ਜਾ ਕੇ ਨਸਲਵਾਦ, ਸਾਮਰਾਜਵਾਦ, ਅੰਡਰਵਰਲਡ, ਕਾਲਾਬਾਜ਼ਾਰੀ ਅਤੇ ਵਿਸ਼ਵ ਪੱਧਰੀ ਵਰਗੀ ਸੰਘਰਸ਼ ਨੂੰ ਵੀ ਆਪਣੇ ਬਿਰਤਾਂਤ ਅੰਦਰ ਸਮੇਟਦਾ ਹੈ। ਮਾਰਕਸਵਾਦੀ ਦ੍ਰਿਸ਼ਟੀਕੋਣ ਤੋਂ ਰਚਿਆ ਗਿਆ ਇਹ ਨਾਵਲ ਸਮਾਜਿਕ ਬਰਾਬਰੀ, ਮਨੁੱਖੀ ਮਰਿਆਦਾ ਅਤੇ ਨਿਆਂ-ਪੂਰਨ ਵਿਵਸਥਾ ਦੀ ਸਥਾਪਨਾ ਦਾ ਸੰਦੇਸ਼ ਦਿੰਦਾ ਹੈ। ਇਹ ਨਾਵਲ ਪੰਜਾਬੀ ਨਾਵਲ ਪਰੰਪਰਾ ਵਿਚ ਇੱਕ ਵਿਸ਼ਾਲ ਕੈਨਵਸ ਵਾਲੀ ਸਮਾਜਿਕ ਯਥਾਰਥਵਾਦੀ ਰਚਨਾ ਵਜੋਂ ਸਥਾਪਿਤ ਹੁੰਦਾ ਹੈ, ਜੋ ਸਮਕਾਲੀ ਸਮਾਜ ਦੇ ਬਹੁਪੱਖੀ ਸੰਕਟਾਂ ਅਤੇ ਉਨ੍ਹਾਂ ਦੇ ਸੰਭਾਵੀ ਹੱਲਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦੀ ਹੈ।

Direct answer

What can I do from this paper page?

Use this page to scan "ਬਰਜਆਜ ਅਤ ਪਰਲਤਰ ਸਮਜ ਦ ਸਘਰਸ ਦ ਦਸਤ: ‘ਨ ਮਣ ਲਕੜ’" quickly: start with the summary and abstract, then check the authors, source, topics, and related papers. From here, open Scollr to follow Race, Identity, and Education in Brazil research, save the paper, or map adjacent work.

Authors

Researchers on this paper

Rani Devi

first | Weatherford College

Research areas

Follow related topics

Citation

BibTeX

@article{Devi2026paper,
  title = {ਬਰਜਆਜ ਅਤ ਪਰਲਤਰ ਸਮਜ ਦ ਸਘਰਸ ਦ ਦਸਤ: ‘ਨ ਮਣ ਲਕੜ’},
  author = {Rani Devi},
  journal = {ARMAAN},
  year = {2026},
  doi = {10.64119/armaan.vol.4.issue3.06},
  url = {https://doi.org/10.64119/armaan.vol.4.issue3.06}
}

FAQ

Using this paper in a discovery workflow

How do I find related work for this paper?

Use the related papers and topic links on this page as starting points. In Scollr, you can also open the paper and build a literature map around its references, citing papers, and related work.

How can I keep up with new Race, Identity, and Education in Brazil research papers?

Follow Race, Identity, and Education in Brazil research in Scollr. New papers from the topic flow into a personalized feed, and you can save useful studies to revisit later.

Can I cite this paper from this page?

This page includes a static BibTeX block for ਬਰਜਆਜ ਅਤ ਪਰਲਤਰ ਸਮਜ ਦ ਸਘਰਸ ਦ ਦਸਤ: ‘ਨ ਮਣ ਲਕੜ’. Always verify the DOI, source, and publication details against the publisher record before submitting a manuscript.

Follow this research in Scollr

Follow the topics and authors behind this paper, save useful studies, and build a literature map when you are ready to go deeper.

Get the app